Business
GST ਕਿੱਥੇ ਘਟਿਆ, ਕਿੱਥੇ ਵਧਿਆ, ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਨੇ ਕੀਤਾ ਐਲਾਨ

ਜੀਐਸਟੀ ਕੌਂਸਲ ਨੇ ਕਾਲੀ ਮਿਰਚ ਅਤੇ ਕਿਸ਼ਮਿਸ਼ ਨੂੰ ਕਿਸਾਨਾਂ ਦੁਆਰਾ ਵੇਚਣ ‘ਤੇ ਜੀਐਸਟੀ ਤੋਂ ਛੋਟ ਦਿੱਤੀ ਹੈ। ਫੋਰਟੀਫਾਈਡ ਰਾਈਸ ਕਰਨਲ ‘ਤੇ ਜੀਐਸਟੀ ਨੂੰ ਘਟਾ ਕੇ 5% ਕਰ ਦਿੱਤਾ ਗਿਆ ਹੈ। 50% ਤੋਂ ਵੱਧ ਫਲਾਈ ਐਸ਼ ਵਾਲੇ AAC ਬਲਾਕਾਂ ‘ਤੇ ਹੁਣ 12% GST ਲੱਗੇਗਾ। ਬੈਂਕਾਂ ਵੱਲੋਂ ਵਸੂਲੇ ਜਾਣ ਵਾਲੇ ਜੁਰਮਾਨੇ ‘ਤੇ ਜੀਐਸਟੀ ਨਹੀਂ ਲਗਾਇਆ ਜਾਵੇਗਾ।