National
WTC Final Scenario:Pak ਨੇ ਦਿੱਤਾ ਸਾਥ ਤਾਂ 30 ਦਸੰਬਰ ਨੂੰ ਸਿਖਰ 'ਤੇ ਹੋਵੇਗਾ India

WTC Final Scenario: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਤਿਮ ਦੌੜ ਤੋਂ ਪਹਿਲਾਂ, ਆਓ ਜਾਣਦੇ ਹਾਂ ਅੰਕ ਸੂਚੀ ਵਿੱਚ ਸਾਰੀਆਂ ਟੀਮਾਂ ਦੀ ਸਥਿਤੀ। ਦੱਖਣੀ ਅਫਰੀਕਾ ਟੇਬਲ ‘ਚ ਪਹਿਲੇ ਨੰਬਰ ‘ਤੇ ਹੈ। ਇਸ ਤੋਂ ਬਾਅਦ ਭਾਰਤ ਅਤੇ ਆਸਟ੍ਰੇਲੀਆ ਹਨ। ਨਿਊਜ਼ੀਲੈਂਡ ਚੌਥੇ ਅਤੇ ਸ਼੍ਰੀਲੰਕਾ ਪੰਜਵੇਂ ਨੰਬਰ ‘ਤੇ ਹੈ। ਇੰਗਲੈਂਡ ਛੇਵੇਂ, ਪਾਕਿਸਤਾਨ ਸੱਤਵੇਂ, ਬੰਗਲਾਦੇਸ਼ ਅੱਠਵੇਂ ਅਤੇ ਵੈਸਟਇੰਡੀਜ਼ ਨੌਵੇਂ ਨੰਬਰ ’ਤੇ ਹੈ।