Entertainment
ਪਤਨੀ ਨਾਲ ਸ਼੍ਰੀਮਦ ਭਾਗਵਤ ਕਥਾ ‘ਚ ਪਹੁੰਚੇ ਗਾਇਕ B Praak, ਤਸਵੀਰਾਂ ਕੀਤੀਆਂ ਸ਼ੇਅਰ

05

ਮਨ ਭਰਿਆ…, ਤੇਰੀ ਮਿੱਟੀ ਵਿੱਚ ਮਿਲ ਜਵਾਂ…, ਬਾਰਿਸ਼ ਹੋ ਜਾਏ… ਵਰਗੇ ਆਪਣੇ ਲੱਖਾਂ ਹਿੱਟ ਗੀਤਾਂ ਨਾਲ ਲੋਕਾਂ ਨੂੰ ਨਚਾਉਣ ਵਾਲੇ ਬੀ ਪਰਾਕ ਦਾ 9 ਅਕਟੂਬਰ ਨੂੰ ਵੱਖਰਾ ਰੂਪ ਦੇਖਣ ਨੂੰ ਮਿਲਿਆ। ਦੱਸ ਦੇਈਏ ਕਿ ਸ਼੍ਰੀ ਕ੍ਰਿਸ਼ਨ ਪ੍ਰਿਯਾ ਜੁ ਸੰਕੀਰਤਨ ਮੰਡਲ ਦੀ ਸਰਪ੍ਰਸਤੀ ਹੇਠ ਚੰਡੀਗੜ੍ਹ ਸੈਕਟਰ 34 ਦੇ ਮੇਲਾ ਗਰਾਉਂਡ ਵਿਖੇ ਵ੍ਰਿੰਦਾਵਨ ਪ੍ਰਕਾਸ਼ ਉਤਸਵ ਅਤੇ ਸ਼੍ਰੀ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ 13 ਅਕਤੂਬਰ ਤੱਕ ਚੱਲੇਗਾ।