Business

Business Idea: ਇਸ ਫ਼ਸਲ ਦੀ ਖੇਤੀ ਨਾਲ 3 ਮਹੀਨਿਆਂ 'ਚ ਲਖਪਤੀ ਬਣ ਸਕਦੇ ਹੋ ਤੁਸੀਂ


ਜੜੀ-ਬੂਟੀਆਂ ਯਾਨੀ ਔਸ਼ਧੀ ਫ਼ਸਲਾਂ ਦੀ ਕਾਸ਼ਤ ਵਿੱਚ ਲਾਗਤ ਨਾਲੋਂ ਤਿੰਨ ਗੁਣਾ ਵੱਧ ਆਮਦਨ ਹੁੰਦੀ ਹੈ। ਇਸ ਤੋਂ ਇਲਾਵਾ ਮਿੱਟੀ ਦੀ ਸਿਹਤ ਵੀ ਠੀਕ ਰਹਿੰਦੀ ਹੈ। ਮੈਂਥਾ ਦੀ ਕਾਸ਼ਤ ਅਜਿਹੀਆਂ ਉੱਚ ਕਮਾਈ ਵਾਲੀਆਂ ਔਸ਼ਧੀ ਫਸਲਾਂ ਵਿੱਚ ਸ਼ਾਮਲ ਹੈ। ਕਿਸਾਨ ਇਸ ਫ਼ਸਲ ਨੂੰ ਹਰਾ ਸੋਨਾ ਵੀ ਕਹਿੰਦੇ ਹਨ। ਦਰਅਸਲ, ਭਾਰਤ ਦੇ ਕਈ ਖੇਤਰਾਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਵਿੱਚ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ ਅਤੇ ਪੰਜਾਬ ਵਰਗੇ ਕਈ ਹੋਰ ਰਾਜ ਸ਼ਾਮਲ ਹਨ। ਇਸ ਦਾ ਸਭ ਤੋਂ ਵੱਧ ਝਾੜ ਉੱਤਰ ਪ੍ਰਦੇਸ਼ ਦੇ ਬਦਾਯੂੰ, ਰਾਮਪੁਰ, ਬਰੇਲੀ, ਪੀਲੀਭੀਤ, ਬਾਰਾਬੰਕੀ, ਫੈਜ਼ਾਬਾਦ, ਅੰਬੇਡਕਰ ਨਗਰ ਅਤੇ ਲਖਨਊ ਦੇ ਖੇਤਾਂ ਤੋਂ ਪ੍ਰਾਪਤ ਕੀਤਾ ਜਾ ਰਿਹਾ ਹੈ।

Source link

Related Articles

Leave a Reply

Your email address will not be published. Required fields are marked *

Back to top button