National
ਲੱਕੜਾਂ ਲੈਣ ਗਈਆਂ 3 ਸਹੇਲੀਆਂ, ਇੱਕ ਨਦੀ 'ਚ ਡਿੱਗੀ, ਤਾਂ ਦੂਜਿਆਂ ਨੇ ਵੀ ਮਾਰ'ਤੀ ਛਾਲ

Yamuna Nagar Crime News: ਜਾਣਕਾਰੀ ਮੁਤਾਬਕ ਯਮੁਨਾਨਗਰ ਦੇ ਬੁਧੀਆ ਕਸਬੇ ਦੇ ਪਿੰਡ ਕਨਾਲਸੀ ਦੀਆਂ ਤਿੰਨ ਲੜਕੀਆਂ ਲੱਕੜ ਇਕੱਠੀ ਕਰਨ ਲਈ ਸੋਮ ਨਦੀ ‘ਤੇ ਪਹੁੰਚੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਕ ਲੜਕੀ ਨਹਿਰ ਦੇ ਕੰਢੇ ਪਾਣੀ ਪੀਣ ਗਈ ਸੀ ਤਾਂ ਉਸ ਦਾ ਪੈਰ ਫਿਸਲ ਗਿਆ।