Entertainment
ਮਸ਼ਹੂਰ ਪੰਜਾਬੀ ਗਾਇਕ ਦੇ ਸ਼ੋਅ ‘ਚ ਪਹੁੰਚੇ Arvind Kejriwal, ਦੇਖੋ ਤਸਵੀਰਾਂ

02

ਹਾਲ ਹੀ ਦੇ ਵਿੱਚ ਗਾਇਕ ਨੇ ਦਿੱਲੀ ਵਿੱਚ ਸ਼ੋਅ ਕੀਤਾ, ਜਿੱਥੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕਜੇਰੀਵਾਲ ਪਹੁੰਚੇ। ਉਨ੍ਹਾਂ ਦੇ ਸ਼ੋਅ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਈਰਲ ਹੋ ਰਹੀਆਂ ਹਨ।