ਨਵੇਂ ਸਾਲ ਤੋਂ ਪਹਿਲਾਂ ਇਸ ਬੈਂਕ ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਤੋਹਫਾ…

ਜੇ ਤੁਹਾਡਾ ਪੰਜਾਬ ਨੈਸ਼ਨਲ ਬੈਂਕ ਵਿੱਚ ਖਾਤਾ ਹੈ ਜਾਂ ਤੁਸੀਂ ਪੰਜਾਬ ਨੈਸ਼ਨਲ ਬੈਂਕ ਵਿੱਚ ਐਫਡੀ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਪੰਜਾਬ ਨੈਸ਼ਨਲ ਬੈਂਕ (PNB) ਨੇ ਆਪਣੇ ਕਰੋੜਾਂ ਗਾਹਕਾਂ ਨੂੰ ਤੋਹਫਾ ਦਿੱਤਾ ਹੈ। ਬੈਂਕ ਨੇ ਆਪਣੀ ਬਲਕ FD ‘ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। PNB ਦੀ ਵੈੱਬਸਾਈਟ ਦੇ ਮੁਤਾਬਕ, 3 ਕਰੋੜ ਰੁਪਏ ਤੋਂ ਲੈ ਕੇ 10 ਕਰੋੜ ਰੁਪਏ ਤੱਕ ਦੀ ਬਲਕ FD ‘ਤੇ ਵਿਆਜ ਵਧਾਇਆ ਗਿਆ ਹੈ। ਇਹ ਨਵੀਆਂ ਦਰਾਂ 13 ਦਸੰਬਰ 2024 ਤੋਂ ਲਾਗੂ ਹੋ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸੀਨੀਅਰ ਸਿਟੀਜ਼ਨ ਨੂੰ ਬਲਕ ਐੱਫ.ਡੀ. ‘ਤੇ 0.50 ਫੀਸਦੀ ਦਾ ਵਾਧੂ ਵਿਆਜ ਨਹੀਂ ਮਿਲਦਾ। PNB ਬੈਂਕ ਬਲਕ FD ‘ਤੇ 7.50 ਫੀਸਦੀ ਵਿਆਜ ਦੇ ਰਿਹਾ ਹੈ। ਆਓ ਜਾਣਦੇ ਹਾਂ ਇਸ ਬਾਰੇ…
ਪੰਜਾਬ ਨੈਸ਼ਨਲ ਬੈਂਕ 3 ਕਰੋੜ ਰੁਪਏ ਤੋਂ ਲੈ ਕੇ 10 ਕਰੋੜ ਰੁਪਏ ਦੀ ਬਲਕ FD ‘ਤੇ ਇਹ ਵਿਆਜ ਦੇ ਰਿਹਾ ਹੈ
7 ਦਿਨਾਂ ਤੋਂ 14 ਦਿਨ: ਆਮ ਲੋਕਾਂ ਲਈ – 6 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 6 ਫ਼ੀਸਦੀ
15 ਦਿਨਾਂ ਤੋਂ 29 ਦਿਨ: ਆਮ ਲੋਕਾਂ ਲਈ – 6 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 6 ਫ਼ੀਸਦੀ
30 ਦਿਨਾਂ ਤੋਂ 45 ਦਿਨ: ਆਮ ਲੋਕਾਂ ਲਈ – 6 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 6 ਫ਼ੀਸਦੀ
46 ਦਿਨਾਂ ਤੋਂ 60 ਦਿਨ: ਆਮ ਲੋਕਾਂ ਲਈ – 6.40 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 6.40 ਫ਼ੀਸਦੀ
61 ਦਿਨਾਂ ਤੋਂ 90 ਦਿਨ: ਆਮ ਲੋਕਾਂ ਲਈ – 6.60 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 6.60 ਫ਼ੀਸਦੀ
91 ਦਿਨ ਤੋਂ 179 ਦਿਨ: ਆਮ ਲੋਕਾਂ ਲਈ – 7 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 7 ਫ਼ੀਸਦੀ
180 ਦਿਨ ਤੋਂ 270 ਦਿਨ: ਆਮ ਲੋਕਾਂ ਲਈ – 7.25 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 7.75 ਫ਼ੀਸਦੀ
271 ਦਿਨ ਤੋਂ 299 ਦਿਨ: ਆਮ ਲੋਕਾਂ ਲਈ – 7.25 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 7.25 ਫ਼ੀਸਦੀ
300 ਦਿਨ: ਆਮ ਲੋਕਾਂ ਲਈ – 7.25 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 7.25 ਫ਼ੀਸਦੀ
301 ਦਿਨ ਤੋਂ 1 ਸਾਲ ਤੋਂ ਘੱਟ: ਆਮ ਲੋਕਾਂ ਲਈ – 7.25 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 7.25 ਫ਼ੀਸਦੀ
1 ਸਾਲ: ਆਮ ਲੋਕਾਂ ਲਈ – 7.50 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 7.50 ਫ਼ੀਸਦੀ
1 ਸਾਲ ਤੋਂ 399 ਦਿਨਾਂ ਤੋਂ ਵੱਧ: ਆਮ ਲੋਕਾਂ ਲਈ – 6.80 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 6.80 ਫ਼ੀਸਦੀ
400 ਦਿਨ: ਆਮ ਲੋਕਾਂ ਲਈ – 6.80 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 6.80 ਫ਼ੀਸਦੀ
401 ਤੋਂ 2 ਸਾਲ: ਆਮ ਲੋਕਾਂ ਲਈ – 6.80 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 7.30 ਫ਼ੀਸਦੀ
2 ਸਾਲ ਤੋਂ 3 ਸਾਲ ਤੋਂ ਵੱਧ: ਆਮ ਲੋਕਾਂ ਲਈ – 6.50 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 6.50 ਫ਼ੀਸਦੀ
1204 ਦਿਨ – ਆਮ ਲੋਕਾਂ ਲਈ – 6.15 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 6.15 ਫ਼ੀਸਦੀ
1895 ਦਿਨ – ਆਮ ਲੋਕਾਂ ਲਈ – 5.45 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 5.85 ਫ਼ੀਸਦੀ
5 ਸਾਲ ਤੋਂ 10 ਸਾਲ ਤੱਕ: ਆਮ ਲੋਕਾਂ ਲਈ – 5.60 ਫ਼ੀਸਦੀ; ਸੀਨੀਅਰ ਸਿਟੀਜ਼ਨ ਲਈ – 6.60 ਫ਼ੀਸਦੀ।