Entertainment

ਅੱਲੂ ਅਰਜੁਨ ਦੀ ਰਿਹਾਈ ਤੋਂ ਬਾਅਦ ‘ਪੁਸ਼ਪਾ 2’ ਦੀ ਕਮਾਈ ‘ਚ 70% ਦਾ ਵਾਧਾ, ਰਚਿਆ ਇੱਕ ਹੋਰ ਇਤਿਹਾਸ

03

News18 Punjabi

ਅੱਲੂ ਅਰਜੁਨ ਦੀ ‘ਪੁਸ਼ਪਾ 2’ ਦਾ ਗਲੋਬਲ ਬਾਕਸ ਆਫਿਸ ‘ਤੇ ਦਬਦਬਾ ਜਾਰੀ ਹੈ, ਜੋ 5 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਫਿਲਮ ਦਾ ਕੁਲੈਕਸ਼ਨ 1300 ਕਰੋੜ ਨੂੰ ਪਾਰ ਕਰ ਗਿਆ ਹੈ। ਸਕਨੀਲਕ ਦੇ ਤਾਜ਼ਾ ਅਪਡੇਟ ਦੇ ਅਨੁਸਾਰ, ‘ਪੁਸ਼ਪਾ 2 ਦੀ 11 ਦਿਨਾਂ ਦੀ ਕਮਾਈ 1302.60 ਕਰੋੜ ਰੁਪਏ ਹੈ।’ ਯਾਨੀ ਦੂਜੇ ਐਤਵਾਰ ਨੂੰ ਫਿਲਮ ਨੇ ਯਸ਼ ਦੀ ਫਿਲਮ ‘ਕੇਜੀਐਫ: ਚੈਪਟਰ 2’ ਦਾ ਲਾਈਫਟਾਈਮ ਕਲੈਕਸ਼ਨ ਰਿਕਾਰਡ ਤੋੜ ਦਿੱਤਾ ਹੈ, ਜਿਸ ਨੇ ਬਾਕਸ ਆਫਿਸ ‘ਤੇ 1215 ਕਰੋੜ ਰੁਪਏ ਦੀ ਕਮਾਈ ਕੀਤੀ ਸੀ। (ਫੋਟੋ : Instagram@alluarjunonline)

Source link

Related Articles

Leave a Reply

Your email address will not be published. Required fields are marked *

Back to top button