Sports

IND vs BAN: ਇੱਕ ਹਫਤੇ 'ਚ ਬਦਲੇਗੀ ਟੀਮ ਇੰਡੀਆ ਦੀ ਸੂਰਤ, ਸੂਰਿਆ ਸਮੇਤ 10 ਖਿਡਾਰੀ…


IND vs BAN: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਸੀਰੀਜ਼ ਦਾ ਦੂਜਾ ਟੈਸਟ 27 ਸਤੰਬਰ ਤੋਂ ਕਾਨਪੁਰ ‘ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 6 ਅਕਤੂਬਰ ਤੋਂ ਦੋਵਾਂ ਦੇਸ਼ਾਂ ਵਿਚਾਲੇ ਟੀ-20 ਸੀਰੀਜ਼ ਖੇਡੀ ਜਾਵੇਗੀ। ਟੀ-20 ਸੀਰੀਜ਼ ਲਈ ਟੀਮ ਦਾ ਐਲਾਨ ਹੋਣਾ ਬਾਕੀ ਹੈ। ਬੀਸੀਸੀਆਈ ਕਾਨਪੁਰ ਟੈਸਟ ਦੌਰਾਨ ਟੀਮ ਦਾ ਐਲਾਨ ਕਰ ਸਕਦਾ ਹੈ।

Source link

Related Articles

Leave a Reply

Your email address will not be published. Required fields are marked *

Back to top button