Tech
ਦੇਸ਼ ਦੀਆਂ ਟਾਪ ਟੈਲੀਕਾਮ ਕੰਪਨੀਆਂ ਨੇ ਪੇਸ਼ ਕੀਤੇ 365 ਦਿਨਾਂ ਦੀ ਵੈਲੀਡਿਟੀ ਵਾਲੇ ਪਲਾਨ…

ਸਾਲ 2024 ਖਤਮ ਹੋਣ ‘ਚ ਹੁਣ ਕੁਝ ਹੀ ਦਿਨ ਬਾਕੀ ਹਨ। ਜੇਕਰ ਤੁਸੀਂ ਵੀ ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਸਸਤੇ ਰਿਚਾਰਜ ਕਰਵਾਉਣ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਨੂੰ ਅਜਿਹੇ ਰੀਚਾਰਜ ਪਲਾਨ ਬਾਰੇ ਦੱਸਣਾ ਚਾਹੁੰਦੇ ਹਾਂ ਤਾਂ ਜੋ ਤੁਹਾਨੂੰ ਲੰਬੇ ਸਮੇਂ ਤੱਕ ਵਾਰ-ਵਾਰ ਰਿਚਾਰਜ ਕਰਨ ਦੀ ਲੋੜ ਨਾ ਪਵੇ। ਅਜਿਹੇ ਰੀਚਾਰਜ ਪਲਾਨ ਰਿਲਾਇੰਸ ਜੀਓ, ਏਅਰਟੈੱਲ, ਵੋਡਾਫੋਨ ਆਈਡੀਆ ਅਤੇ ਬੀਐੱਸਐੱਨਐੱਲ ਵੱਲੋਂ ਪੇਸ਼ ਕੀਤੇ ਜਾ ਰਹੇ ਹਨ। ਇਹ ਸਾਲਾਨਾ ਰੀਚਾਰਜ ਪਲਾਨ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਪੂਰੇ ਸਾਲ ਲਈ ਰੀਚਾਰਜ ਕਰਨ ਤੋਂ ਰਾਹਤ ਪਾ ਸਕਦੇ ਹੋ। ਆਓ, ਇਨ੍ਹਾਂ ਰੀਚਾਰਜ ਪਲਾਨ ਬਾਰੇ ਵਿਸਥਾਰ ਨਾਲ ਜਾਣੀਏ।