Health Tips
ਛੋਟੇ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਭੱਜ ਜਾਣਗੀਆਂ ਬੀਮਾਰੀਆਂ – News18 ਪੰਜਾਬੀ

01

ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਵਾਰ-ਵਾਰ ਜ਼ੁਕਾਮ ਰਹਿੰਦਾ ਹੈ, ਉਨ੍ਹਾਂ ਲਈ ਲਸਣ ਨੂੰ ਛਿੱਲ ਕੇ ਮਾਲਾ ਬਣਾ ਕੇ ਬੱਚੇ ਦੇ ਗਲੇ ‘ਚ ਪਾਓ। ਬੱਚੇ ਦੀ ਛਾਤੀ ‘ਤੇ ਲਸਣ ਦੀ ਮਾਲਾ ਰਗੜਦੇ ਰਹੋ, ਇਸ ਨਾਲ ਬੱਚੇ ਦੇ ਅੰਦਰ ਗਰਮੀ ਪੈਦਾ ਹੋਵੇਗੀ ਅਤੇ ਬਲਗਮ ਜਮ੍ਹਾ ਨਹੀਂ ਹੋਣ ਦੇਵੇਗੀ।