Sports
Team India ਦੀ ਸ਼ਰਮਨਾਕ ਹਾਰ, ਬੱਲੇਬਾਜ਼ਾਂ ਨੇ ਕੀਤਾ ਨਿਰਾਸ਼, WTC ਤਾਜ ਵੀ ਗਵਾਇਆ

IND vs AUS 2nd test Report: ਪਰਥ ਟੈਸਟ ‘ਚ ਸ਼ਾਨਦਾਰ ਜਿੱਤ ਤੋਂ ਬਾਅਦ ਉਮੀਦਾਂ ਜਗਾਉਣ ਵਾਲੀ ਭਾਰਤੀ ਟੀਮ ਨੇ ਐਡੀਲੇਡ ‘ਚ ਸ਼ਰਮਨਾਕ ਆਤਮ ਸਮਰਪਣ ਕਰਦੇ ਹੋਏ ਆਸਟਰੇਲੀਆ ਨੇ ਦੂਜਾ ਟੈਸਟ 10 ਵਿਕਟਾਂ ਨਾਲ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ।