Business
ATM ਹੈ ਨੀਲੇ ਆਲੂ ਦੀ ਖੇਤੀ, ਅੱਧੇ ਏਕੜ ‘ਚ ਢਾਈ ਲੱਖ ਰੁਪਏ ਤੱਕ ਕਮਾਈ! ਅਪਣਾਓ ਇਹ ਤਰੀਕਾ

02

ਨੀਲੇ ਆਲੂਆਂ ਦੀ ਕਾਸ਼ਤ ਲਈ ਲੂਮੀ ਰੇਤਲੀ ਮਿੱਟੀ ਬਹੁਤ ਵਧੀਆ ਹੈ, ਜ਼ਮੀਨ ਨੂੰ ਸਾਧਾਰਨ pH ਵਾਲੀ ਬਣਾਉਣ ਲਈ ਖੇਤ ਵਿੱਚ 100 ਕਿਲੋ ਚੂਨੇ ਦਾ ਛਿੜਕਾਅ ਕਰੋ। ਪ੍ਰਤੀ ਏਕੜ 800 ਦੇ ਕਰੀਬ ਆਲੂ ਬੀਜੇ ਜਾਂਦੇ ਹਨ, ਇਸ ਸਾਲ ਠੰਢ ਲੇਟ ਆਈ ਹੈ, ਇਸ ਲਈ ਹੁਣ ਇਸ ਦੀ ਬਿਜਾਈ ਦਾ ਸਹੀ ਸਮਾਂ ਹੈ।