Entertainment
'Pushpa 2' ਦਾ ਬਾਕਸ ਆਫਿਸ 'ਤੇ ਜਲਵਾ, ਬਣੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ

‘ਪੁਸ਼ਪਾ 2: ਦ ਰੂਲ’ ਹਰ ਦਿਨ ਨਵੇਂ ਰਿਕਾਰਡ ਤੋੜ ਰਹੀ ਹੈ, ਅੱਲੂ ਅਰਜੁਨ ਦੀ ਫਿਲਮ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਏ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਇਹ ਫਿਲਮ ਨਵੇਂ ਰਿਕਾਰਡ ਬਣਾ ਰਹੀ ਹੈ।