water tank became a battlefield Clash broke out the daughter in law after Panchayat elections hdb – News18 ਪੰਜਾਬੀ

ਬਰਨਾਲਾ ਦੇ ਪਿੰਡ ਭਗਤਪੁਰਾ ’ਚ ਸੱਸ ਤੇ ਬਹੂ ਦੀ ਲੜਾਈ ’ਚ ਪੂਰਾ ਪਿੰਡ ਸ਼ਾਮਲ ਹੋ ਗਿਆ। ਨੂੰਹ ਦੀ ਸਤਾਈ ਸੱਸ ਪ੍ਰੇਸ਼ਾਨ ਹੋ ਪਿੰਡ ਦੀ ਪਾਣੀ ਵਾਲੀ ਟੈੱਕੀ ’ਤੇ ਚੜ੍ਹ ਗਈ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੋਹਾਂ ਦੀ ਲੜਾਈ ’ਚ ਪਿੰਡ ਵਾਲੇ ਵੀ ਦੋਫਾੜ ਹੋ ਗਏ।
ਇਹ ਵੀ ਪੜ੍ਹੋ:
ਨਹਿਰ ’ਚ ਤੈਰਦੀਆਂ ਮਿਲਿਆਂ 2 ਲਾਸ਼ਾਂ, ਕੁੜੀ ਦੇ ਹੱਥੀਂ ਪਾਇਆ ਸੀ ਚੂੜਾ… ਜਾਣੋ, ਕਤਲ ਜਾਂ ਸੁਸਾਈਡ?
ਟੈਂਕੀ ’ਤੇ ਚੜ੍ਹੇ ਲੋਕਾਂ ਨੇ ਦੋਸ਼ ਲਾਇਆ ਕਿ ਬਜ਼ੁਰਗ ਸੱਸ ਨੂੰ ਸਿਆਸੀ ਧਿਰ ਵਲੋਂ ਸ਼ਹਿ ਦੇ ਕੇ ਨੂੰਹ ਤੋਂ ਕੁੱਟਮਾਰ ਕਰਵਾਈ ਜਾ ਰਹੀ ਹੈ। ਮੌਕੇ ’ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੱਸਿਆ ਕਿ ਰਾਜਨੀਤਿਕ ਭਾਵਨਾ ਨਾਲ ਇਸ ਨੂੰ ਜੋੜਿਆ ਜਾ ਰਿਹਾ ਹੈ ਅਤੇ ਥਾਣੇ ’ਚ ਬੁਲਾ ਕੇ ਜ਼ਲੀਲ ਕੀਤਾ ਜਾ ਰਿਹਾ ਹੈ।
ਰਾਜਨੀਤੀਕ ਧਿਰ ਦੇ ਸਤਾਏ ਲੋਕ 35-40 ਮੀਟਰ ਤੱਕ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ ਅਤੇ ਇਸ ਗੱਲ ’ਤੇ ਅੜ ਗਏ ਕਿ ਜਦੋਂ ਤੱਕ ਉਨ੍ਹਾਂ ਦੇ ਲੋਕਾਂ ਨੂੰ ਛੱਡਿਆ ਨਹੀਂ ਜਾਂਦਾ, ਉਹ ਟੈਂਕੀ ਤੋਂ ਹੇਠਾਂ ਨਹੀਂ ਆਉਣਗੇ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।