Entertainment
ਬਾਲੀਵੁੱਡ ਸਿਤਾਰਿਆਂ ਨੂੰ ਪਛਾੜ ਕੇ ‘ਪੁਸ਼ਪਾ 2’ ਨੇ ਪਹਿਲੇ ਦਿਨ ਹੀ ਤੋੜੇ 10 ਰਿਕਾਰਡ – News18 ਪੰਜਾਬੀ

04

‘ਪੁਸ਼ਪਾ 2’ ਹਿੰਦੀ ‘ਚ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। ਇਸਨੇ ਪਹਿਲੇ ਦਿਨ ਹਿੰਦੀ ਵਰਜ਼ਨ ਵਿੱਚ 67 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਦੇ ਨਾਂ ਸੀ, ਜਿਸ ਨੇ ਪਹਿਲੇ ਦਿਨ ਹਿੰਦੀ ‘ਚ 65.50 ਕਰੋੜ ਰੁਪਏ ਦੀ ਕਮਾਈ ਕੀਤੀ ਸੀ।