Entertainment
ਅੱਲੂ ਅਰਜੁਨ ਦਾ ਚੱਲਿਆ ਜਾਦੂ, ਥਿਏਟਰ ‘ਚ ‘ਪੁਸ਼ਪਾ’ ਬਣ ਕੇ ਆਏ ਫੈਨਜ਼ – News18 ਪੰਜਾਬੀ

02

ਥੀਏਟਰ ਦੇ ਬਾਹਰ ਪ੍ਰਸ਼ੰਸਕ ਪੁਸ਼ਪਾ ਭਾਉ ਦੇ ਅੰਦਾਜ਼ ਵਿੱਚ ਥੀਏਟਰ ਵੱਲ ਜਾ ਰਹੇ ਹਨ, ਮੋਢਿਆਂ ‘ਤੇ ਬੰਦੂਕ ਰੱਖ ਕੇ ਅਤੇ ਡਾਇਲਾਗ ਬੋਲ ਰਹੇ ਹਨ। ਜਾਵੇਦ ਨਾਂ ਦੇ ਇੱਕ ਪ੍ਰਸ਼ੰਸਕ ਨੇ ਦੱਸਿਆ ਕਿ ਉਹ ਪਹਿਲਾ ਸ਼ੋਅ ਦੇਖਣ ਲਈ ਇੱਕ ਰਾਤ ਪਹਿਲਾਂ ਕਤਾਰ ਵਿੱਚ ਖੜ੍ਹਾ ਸੀ।