Tech
45,000 ‘ਚ ਮਿਲ ਰਿਹਾ 80,000 ਰੁਪਏ ਵਾਲਾ ਇਹ ਸ਼ਾਨਦਾਰ ਫੋਲਡੇਬਲ ਸਮਾਰਟਫੋਨ…

02

ਫਲਿੱਪਕਾਰਟ ਤੋਂ Infinix Zero Flip 5G ਖਰੀਦਣ ‘ਤੇ ਨਾ ਸਿਰਫ ਤੁਹਾਨੂੰ ਡਿਸਕਾਊਂਟ ਆਫਰ ਮਿਲੇਗਾ, ਬਲਕਿ ਕਈ ਹੋਰ ਫਾਇਦੇ ਵੀ ਦਿੱਤੇ ਜਾ ਰਹੇ ਹਨ। 79,999 ਰੁਪਏ ਦੀ ਕੀਮਤ ਵਾਲਾ ਇਹ ਫੋਨ ਫਿਲਹਾਲ 49,999 ਰੁਪਏ ਵਿੱਚ ਉਪਲਬਧ ਹੈ। ਪਰ ਜੇਕਰ ਤੁਹਾਡੇ ਕੋਲ ਫਲਿੱਪਕਾਰਟ ਦੁਆਰਾ ਚੁਣੇ ਗਏ ਬੈਂਕਾਂ ਦਾ ਡੈਬਿਟ ਜਾਂ ਕ੍ਰੈਡਿਟ ਕਾਰਡ ਹੈ, ਤਾਂ ਤੁਸੀਂ ਇਸਨੂੰ 5,000 ਰੁਪਏ ਦੀ ਵਾਧੂ ਛੋਟ ਦੇ ਨਾਲ 44,999 ਰੁਪਏ ਵਿੱਚ ਖਰੀਦ ਸਕਦੇ ਹੋ। ਫਲਿੱਪਕਾਰਟ ਬਿਗ ਬੱਚਟ ਡੇਜ਼ ਸੇਲ 1 ਦਸੰਬਰ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ ਸੇਲ 5 ਦਸੰਬਰ, 2024 ਤੱਕ ਚੱਲੇਗੀ, ਜਿਸ ਦੌਰਾਨ ਤੁਸੀਂ ਇਹਨਾਂ ਆਫਰਾਂ ਦਾ ਲਾਭ ਲੈ ਸਕਦੇ ਹੋ।