Entertainment
ਕੋਈ ਭੀਖ ਮੰਗਦਾ ਨਜ਼ਰ ਆਇਆ, ਕੁਝ ਨੇ ਕੰਗਾਲੀ ‘ਚ ਗੁਜ਼ਾਰੇ ਦਿਨ, ਬੇਹੱਦ ਦਰਦਨਾਕ ਹੈ ਇਨ੍ਹਾਂ 6 ਸਿਤਾਰਿਆਂ ਦੀ REAL STORY

04

ਸਤੀਸ਼ ਕੌਲ : 300 ਤੋਂ ਵੱਧ ਫਿਲਮਾਂ ‘ਚ ਕੰਮ ਕਰਨ ਵਾਲਾ ਇਹ ਅਭਿਨੇਤਾ ਜ਼ਿੰਦਗੀ ਦੇ ਆਖਰੀ ਦਿਨਾਂ ‘ਚ ਇਕ ਇਕ ਪੈਸੇ ‘ਤੇ ਨਿਰਭਰ ਹੋ ਗਿਆ ਸੀ। ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ‘ਚ ਇਸ ਅਦਾਕਾਰ ਨੇ ਕਈ ਫਿਲਮੀ ਸਿਤਾਰਿਆਂ ਤੋਂ ਮਦਦ ਮੰਗੀ ਪਰ ਬਾਲੀਵੁੱਡ ‘ਚ ਮਦਦ ਦਾ ਹੱਥ ਸਿਰਫ ਜੈਕੀ ਸ਼ਰਾਫ ਨੇ ਹੀ ਵਧਾਇਆ। ਅਭਿਨੇਤਾ ਨੇ ਆਪਣੇ ਜੀਵਨ ਦੇ ਆਖਰੀ ਦਿਨ ਸਵਾਮੀ ਵਿਵੇਕਾਨੰਦ ਬਿਰਧ ਆਸ਼ਰਮ, ਲੁਧਿਆਣਾ ਵਿੱਚ ਬਿਤਾਏ, ਜਿੱਥੇ 10 ਅਪ੍ਰੈਲ 2021 ਨੂੰ ਉਸਦੀ ਮੌਤ ਹੋ ਗਈ। ਇੱਕ ਪੰਜਾਬੀ ਟੀਵੀ ਇੰਟਰਵਿਊ ਵਿੱਚ ਸਤੀਸ਼ ਕੌਲ ਨੇ ਆਪਣੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਕਿਹਾ ਕਿ ਉਹ ਹੁਣ ਪੂਰੀ ਤਰ੍ਹਾਂ ਬੇਵੱਸ ਹਨ। ਪੰਜਾਬੀ ਫਿਲਮ ਇੰਡਸਟਰੀ ਵਿੱਚ ਉਸਦੀਆਂ ਸਫਲ ਫਿਲਮਾਂ ਵਿੱਚ ਸੱਸੀ ਪੁੰਨੂੰ (1983), ਪਟੋਲਾ (1987) ਅਤੇ ਮਿਸ਼ਨ 2017 ਹੱਲਾ ਹੋ (2017) ਸ਼ਾਮਲ ਹਨ।