Tech
ਸਮਾਰਟਫੋਨ ਬਾਕਸ ਦੇ ਅੰਦਰ ਹੁੰਦੀ ਹੈ ਇਹ ਛੋਟੀ ਜਿਹੀ ਬਹੁਤ ਕੰਮ ਦੀ ਚੀਜ਼, ਲੋਕ ਬਿਨਾਂ ਸੋਚੇ-ਸਮਝੇ ਦਿੰਦੇ ਨੇ ਸੁੱਟ

03

ਹਾਲਾਂਕਿ, ਯੂਵੀ ਗਲੂ ਦੀ ਵਰਤੋਂ ਕਰਦੇ ਸਮੇਂ ਕੁਝ ਸਾਵਧਾਨੀਆਂ ਜ਼ਰੂਰੀ ਹਨ। ਜੇਕਰ ਇਹ ਗਲੂ ਗਲਤੀ ਨਾਲ ਈਅਰਪੀਸ, ਪਾਵਰ ਬਟਨ ਜਾਂ ਫ਼ੋਨ ਦੇ ਕਿਸੇ ਹੋਰ ਹਿੱਸੇ ਵਿੱਚ ਚਲਾ ਜਾਂਦਾ ਹੈ, ਤਾਂ ਇਨ੍ਹਾਂ ਹਿੱਸਿਆਂ ਦੇ ਨੁਕਸਾਨ ਦਾ ਖਤਰਾ ਵੱਧ ਜਾਂਦਾ ਹੈ। ਇਹ ਗਲੂ ਸੰਵੇਦਨਸ਼ੀਲ ਹਿੱਸਿਆਂ ਵਿੱਚ ਦਾਖਲ ਹੋ ਕੇ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।