Entertainment
ਦਸੰਬਰ ਮਹੀਨੇ 'ਚ ਬੱਬੂ ਮਾਨ, ਕਰਨ ਔਜਲਾ ਸਮੇਤ ਇਹ ਵੱਡੇ ਕਲਾਕਾਰ ਕਰਨਗੇ ਪਰਫਾਰਮ

ਇਸ ਵਾਰ ਦਸੰਬਰ ਦੇ ਮਹੀਨੇ ਦਿੱਲੀ-NCR ਵਿੱਚ ਕਈ ਵੱਡੇ ਕਲਾਕਾਰ ਪਰਫਾਰਮ ਕਰਨ ਜਾ ਰਹੇ ਹਨ। ਅਸੀਂ ਤੁਹਾਨੂੰ ਤਸਵੀਰਾਂ ਸਮੇਤ ਸੂਚੀ ਦੇ ਰਹੇ ਹਾਂ। ਜਿਸ ਦੇ ਮੁਤਾਬਕ ਤੁਸੀਂ ਇਸ ਸਾਲ ਦੇ ਆਖਰੀ ਮਹੀਨੇ ਲਈ ਆਪਣਾ ਸ਼ਡਿਊਲ ਬਣਾ ਸਕਦੇ ਹੋ।