Sports
ਇੱਕ ਅਜਿਹਾ ਮੈਚ ਜਿੱਥੇ ਦੋਵਾਂ ਟੀਮਾਂ ਦੇ ਬਾਲਰ ਨੇ ਲਈਆਂ ਸਨ 6-6 ਵਿਕਟਾਂ…

Cricket de kisse: ਗ੍ਰੇਟਰ ਨੋਇਡਾ ਵਿੱਚ 17 ਮਾਰਚ 2017 ਨੂੰ ਅਫਗਾਨਿਸਤਾਨ ਅਤੇ ਆਇਰਲੈਂਡ ਵਿਚਾਲੇ ਵਨਡੇਅ ਵਿੱਚ ਦੇਖਿਆ ਗਿਆ ਸੀ ਕਿ ਮੈਚ ਵਿੱਚ ਆਇਰਲੈਂਡ ਵੱਲੋਂ ਪਾਲ ਸਟਰਲਿੰਗ ਅਤੇ ਅਫਗਾਨਿਸਤਾਨ ਵੱਲੋਂ ਰਾਸ਼ਿਦ ਖਾਨ ਨੇ 6-6 ਵਿਕਟਾਂ ਲਈਆਂ। ਦੋਵੇਂ ਪਾਰੀਆਂ ਵਿੱਚ 300 ਤੋਂ ਵੱਧ ਸਕੋਰ ਬਣਾਏ ਗਏ। ਇਸ ਮੈਚ ‘ਚ ਇਕ ਬੱਲੇਬਾਜ਼ ਨੇ ਸੈਂਕੜਾ ਜੜਿਆ ਸੀ ਜਦਕਿ ਵਿਰੋਧੀ ਟੀਮ ਦਾ ਬੱਲੇਬਾਜ਼ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਸੀ। ਅਫਗਾਨਿਸਤਾਨ ਨੇ ਇਹ ਮੈਚ 34 ਦੌੜਾਂ ਨਾਲ ਜਿੱਤਿਆ ਸੀ।