Punjab

ਜਲੰਧਰ ਕੈਂਟ ਰੇਲਵੇ ਸਟੇਸ਼ਨ ਜਲਦੀ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ: ਰਵਨੀਤ ਬਿੱਟੂ



ਜਲੰਧਰ ਕੈਂਟ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਬਣਾਉਣ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਵਰਤਮਾਨ ਵਿੱਚ ਹਰ ਰੋਜ਼ ਲਗਭਗ 7,400 ਯਾਤਰੀ ਆਉਂਦੇ ਹਨ ਅਤੇ ਔਸਤਨ 141 ਟਰੇਨਾਂ ਇੱਥੋਂ ਲੰਘਦੀਆਂ ਹਨ, ਜਿਸ ਵਿੱਚ 2 ਹਮਸਫਰ ਅਤੇ 1 ਵੰਦੇ ਭਾਰਤ ਟਰੇਨ ਸ਼ਾਮਲ ਹੈ। ਵਿੱਤੀ ਸਾਲ 2024-25 ਦੌਰਾਨ ਅਕਤੂਬਰ ਮਹੀਨੇ ਤੱਕ ਪ੍ਰਤੀ ਦਿਨ ਔਸਤ ਯਾਤਰੀ ਮਾਲੀਆ 16.30 ਲੱਖ ਰੁਪਏ ਅਤੇ ਪਾਰਸਲ ਸੇਵਾ ਤੋਂ ਪ੍ਰਤੀ ਦਿਨ ਔਸਤ ਆਮਦਨ 0.51 ਲੱਖ ਰੁਪਏ ਹੈ।

Source link

Related Articles

Leave a Reply

Your email address will not be published. Required fields are marked *

Back to top button