Sports
Champions Trophy: ਭਾਰਤ ਦੀ ਗੱਲ ਮੰਨਣ ਲਈ ਪਾਕਿਸਤਾਨ ਤਿਆਰ, ਪਰ ਰੱਖੀ ਅਜੀਬ ਸ਼ਰਤ

Pakistan Ready For Hybrid Model: ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ICC ਉਨ੍ਹਾਂ ਨੂੰ ਗਾਰੰਟੀ ਦੇਵੇ ਕਿ ਉਹ ਭਾਰਤ ਵਿੱਚ ਆਉਣ ਵਾਲੇ ਸਮੇਂ ਵਿੱਚ ਯਾਨੀ 2031 ਤੱਕ ਹੋਣ ਵਾਲੇ ਟੂਰਨਾਮੈਂਟਾਂ ਲਈ ਇੱਕ ਹਾਈਬ੍ਰਿਡ ਮਾਡਲ ਤਿਆਰ ਕਰੇਗਾ। ਇਸ ਸ਼ਰਤ ‘ਤੇ ਉਹ ਹਾਈਬ੍ਰਿਡ ਮਾਡਲ ਲਈ ਤਿਆਰ ਹੋਵੇਗਾ।