International
ਭਾਰਤ ਨੂੰ ਫੰਡਿੰਗ ਦੇਣ ਤੋਂ Trump ਦੀ ਕੋਰੀ ਨਾਂਹ!’21 ਮਿਲੀਅਨ ਡਾਲਰ ਕਿਉਂ ਦੇਈਏ ?ਭਾਰਤ ਕੋਲ ਬਹੁਤ ਜ਼ਿਆਦਾ ਪੈਸਾ’N18G

ਭਾਰਤ ਨੂੰ ਫੰਡਿੰਗ ਦੇਣ ਦੇ ਸਵਾਲ ‘ਤੇ ਟਰੰਪ ਦਾ ਜਵਾਬ । ‘ਅਸੀਂ ਭਾਰਤ ਨੂੰ 21 ਮਿਲੀਅਨ ਡਾਲਰ ਕਿਉਂ ਦੇਈਏ ?’ ਭਾਰਤ ਕੋਲ ਬਹੁਤ ਜ਼ਿਆਦਾ ਪੈਸਾ -ਟਰੰਪ। ਅਜਿਹੇ ‘ਚ 21 ਮਿਲੀਅਨ ਡਾਲਰ ਕਿਉਂ ਦੇਵਾਂਗੇ -ਟਰੰਪ। ‘ਭਾਰਤ ਅਮਰੀਕਾ ‘ਤੇ ਲਗਾਉਂਦਾ ਐ ਸਭ ਤੋਂ ਜ਼ਿਆਦਾ ਟੈਕਸ’। ਅਮਰੀਕਾ ਨੇ ਵੋਟਿੰਗ ਪ੍ਰਕਿਰਿਆ ‘ਚ ਦੇਣ ਵਾਲੀ ਫੰਡਿੰਗ ਰੋਕੀ ਐ। ਭਾਰਤ ਚ ਵੋਟਿੰਗ ਪ੍ਰਕਿਰਿਆ ਨੂੰ ਪ੍ਰਭਾ…