Sports
ਵਿਰਾਟ ਕੋਹਲੀ ਲੈਅ 'ਚ ਪਰਤੇ ਤਾਂ ਇਸ ਦਿੱਗਜ ਦੇ ਫੁੱਲੇ ਹੱਥ-ਪੈਰ…

Ind vs Aus 2nd Test: ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ਮੈਚ ‘ਚ ਸ਼ਾਨਦਾਰ ਸੈਂਕੜਾ ਲਗਾਇਆ। ਆਸਟਰੇਲੀਆ ਦੇ ਸਾਬਕਾ ਕਪਤਾਨ ਐਲਨ ਬਾਰਡਰ ਆਪਣੀ ਟੀਮ ਦੀ ਕਲਾਸ ਲਗਾ ਰਹੇ ਹਨ। ਬਾਰਡਰ ਨੇ ਆਸਟ੍ਰੇਲੀਆਈ ਟੀਮ ਤੋਂ ਪੁੱਛਿਆ ਹੈ ਕਿ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਲੈਅ ‘ਚ ਆਉਣ ਦੀ ਇਜਾਜ਼ਤ ਕਿਉਂ ਦਿੱਤੀ। ਬਾਰਡਰ ਨੂੰ ਡਰ ਹੈ ਕਿ ਆਸਟ੍ਰੇਲੀਆ ਇਹ ਸੀਰੀਜ਼ ਹਾਰ ਸਕਦੀ ਹੈ।