Entertainment
Samantha Ruth Prabhu ਦੇ ਪਿਤਾ ਦਾ ਹੋਇਆ ਦਿਹਾਂਤ, ਅਦਾਕਾਰਾ ਨੇ ਸ਼ੇਅਰ ਕੀਤਾ ਭਾਵੁਕ ਪੋਸਟ

ਸਮੰਥਾ ਰੂਥ ਪ੍ਰਭੂ ਦੇ ਪਿਤਾ ਜੋਸੇਫ ਪ੍ਰਭੂ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਸਮੰਥਾ ਨੇ ਪੋਸਟ ‘ਤੇ ਲਿਖਿਆ, ਜਦੋਂ ਤੱਕ ਅਸੀਂ ਦੁਬਾਰਾ ਨਹੀਂ ਮਿਲਦੇ, ਪਾਪਾ। ਉਨ੍ਹਾਂ ਨੇ ਇਸ ਨਾਲ ਹਾਰਟ ਬ੍ਰੇਕ ਇਮੋਜੀ ਵੀ ਸ਼ੇਅਰ ਕੀਤੀ ਹੈ।
- First Published :