Entertainment
ਨਾ ‘ਪੁਸ਼ਪਾ 2’, ਨਾ ‘ਦੰਗਲ’, 49 ਸਾਲਾਂ ਤੋਂ ਕੋਈ ਵੀ ਨਹੀਂ ਤੋੜ ਸਕਿਆ ਇਸ ਫਿਲਮ ਦਾ ਰਿਕਾਰਡ

05

‘RRR’, ‘ਦੰਗਲ’ ਵਰਗੀਆਂ ਫਿਲਮਾਂ ਜਿਨ੍ਹਾਂ ਨੂੰ ਦੁਨੀਆ ਭਰ ‘ਚ ਕਾਫੀ ਪਿਆਰ ਮਿਲਿਆ ਹੈ, ਉਹ ਵੀ ਸ਼ੋਲੇ ਦੇ ਇਸ ਰਿਕਾਰਡ ਨੂੰ ਤੋੜ ਨਹੀਂ ਸਕੀਆਂ ਹਨ। ਇਹ ਫਿਲਮ ਰਿਲੀਜ਼ ਦੇ ਲਗਭਗ 50 ਸਾਲ ਬਾਅਦ ਵੀ ਆਈਕਾਨਿਕ ਹੈ।