Business
ਸਾਲ ‘ਚ 33% ਤੱਕ ਦਾ ਰਿਟਰਨ, ਇਹ ਖੇਤਰ MF ‘ਚ ਪੈਸਾ ਨਿਵੇਸ਼ ਕਰਨ ਲਈ ਸਭ ਤੋਂ BEST

01

ਫਾਰਮਾ ਫੰਡਸ : ਫਾਰਮਾ ਫੰਡਸ ਨੇ ਇਸ ਸਾਲ ਸਭ ਤੋਂ ਵੱਧ ਔਸਤ ਰਿਟਰਨ ਦਿੱਤਾ ਹੈ, ਜੋ ਲਗਭਗ 33.16% ਹੈ। HDFC ਫਾਰਮਾ ਅਤੇ ਹੈਲਥਕੇਅਰ ਫੰਡ ਨੇ ਸਭ ਤੋਂ ਵੱਧ 41.60% ਦਾ ਰਿਟਰਨ ਦਿੱਤਾ, ਜਦੋਂ ਕਿ ICICI ਪ੍ਰੂਡੈਂਸ਼ੀਅਲ ਫਾਰਮਾ ਹੈਲਥਕੇਅਰ ਐਂਡ ਡਾਇਗਨੌਸਟਿਕਸ ਨੇ 39.02% ਦਿੱਤਾ।