Punjab
ਪੋਟਾਸ਼ ਭਰੇਗਾ ਪੰਜਾਬ ਦਾ ਖ਼ਜ਼ਾਨਾ’…ਪੰਜਾਬ ‘ਚ ਮਿਲੇ ਪੋਟਾਸ਼ ਦੇ ਭੰਡਾਰ – News18 ਪੰਜਾਬੀ

ਪੰਜਾਬ ਦੇ ਦੋ ਜ਼ਿਲ੍ਹਿਆਂ ‘ਚ ਮਿਲਿਆ ਪੋਟਾਸ਼ ਦਾ ਭੰਡਾਰ ਮਿਲਿਆ ਹੈ। ਫਾਜ਼ਿਲਕਾ ਅਤੇ ਮੁਕਤਸਰ ਦੇ ਤਿੰਨ ਬਲਾਕ ‘ਚ ਪੋਟਾਸ਼ ਦਾ ਭੰਡਾਰ ਮਿਲਿਆ ਹੈ।
ਫਾਜ਼ਿਲਕਾ ਦੇ ਪਿੰਡ ਸੇਰ੍ਹਗੜ੍ਹ ਅਤੇ ਸ਼ੇਰੇਵਾਲਾ ‘ਚ ਹੋਈ ਪੋਟਾਸ਼ ਦੀ ਪੁਸ਼ਟੀ