Entertainment
ਇੱਕ MMS ਨੇ ਬਰਬਾਦ ਕੀਤਾ ਫਿਲਮੀ ਕਰੀਅਰ, ਪਰ Popularity ਹਾਲੇ ਵੀ ਪੂਰੀ ਕਾਇਮ

02

ਇਸ ਫਰਜ਼ੀ MMS ਨੇ ਰੀਆ ਦੇ ਪੂਰੇ ਬਾਲੀਵੁੱਡ ਕਰੀਅਰ ਨੂੰ ਤਬਾਹ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਆਪਣੇ ਆਪ ਨੂੰ ਬਾਲੀਵੁੱਡ ਤੋਂ ਦੂਰ ਕਰ ਲਿਆ, ਪਰ ਉਨ੍ਹਾਂ ਕਦੇ ਵੀ ਆਪਣੀ ਪਾਪੂਲੈਰਿਟੀ ਨੂੰ ਘੱਟ ਨਹੀਂ ਹੋਣ ਦਿੱਤਾ। ਉਹ ਹਮੇਸ਼ਾ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਰੀਆ ਜਿੰਨੀ ਖੂਬਸੂਰਤ ਦਿਖਾਈ ਦਿੰਦੀ ਹੈ, ਓਨੀ ਹੀ ਦਲੇਰ ਵੀ ਹੈ। ਉਹ ਹਰ ਰੋਜ਼ ਆਪਣੀਆਂ ਬੋਲਡ ਤਸਵੀਰਾਂ ਇੰਸਟਾ ‘ਤੇ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਜਿਵੇਂ ਹੀ ਉਹ ਇਨ੍ਹਾਂ ਨੂੰ ਸ਼ੇਅਰ ਕਰਦੀ ਹੈ, ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਜਾਂਦੀਆਂ ਹਨ। (ਫੋਟੋ ਸ਼ਿਸ਼ਟਤਾ: Instagram @riyasendv)