International
US deported indians |119 ਹੋਰ ਭਾਰਤੀ ਹੋਣਗੇ Deport, 67 ਪੰਜਾਬੀ, ਆ ਰਹੇ Amritsar Airport ‘ਤੇ

ਅਮਰੀਕਾ ਤੋਂ 119 ਹੋਰ ਭਾਰਤੀ ਹੋਣਗੇ ਡਿਪੋਰਟ। ਅੰਮ੍ਰਿਤਸਰ ‘ਚ ਲੈਂਡ ਹੋਣਗੀਆਂ ਦੋ ਹੋਰ ਫਲਾਈਟਸ। ਕੱਲ੍ਹ ਤੋਂ ਪਰਸੋਂ ਅਮਰੀਕਾ ਤੋਂ ਆਵੇਗੀ ਫਲਾਈਟ। ਡਿਪੋਰਟ ਹੋਣ ਵਾਲੇ ਭਾਰਤੀਆਂ ‘ਚ ਜ਼ਿਆਦਾਤਰ ਪੰਜਾਬ ਦੇ ਲੋਕ- ਸੂਤਰ। ਡਿਪੋਰਟ ਹੋਣ ਵਾਲਿਆਂ ‘ਚ 67 ਪਰਵਾਸੀ ਪੰਜਾਬ ਦੇ- ਸੂਤਰ। 33 ਹਰਿਆਣਾ ਤੇ 8 ਗੁਜਰਾਤ ਦੇ ਰਹਿਣ ਵਾਲੇ- ਸੂਤਰ। ਜਾਣਕਾਰੀ ਮੁਤਾਬਕ ਅੰਮ੍ਰਤਸਰ ਏਅਰਪੋਰਟ ‘ਤੇ…