Entertainment
ਮਿਸ ਇੰਡੀਆ ਦਾ ਜਿੱਤਿਆ ਤਾਜ, ਅਦਾਕਾਰਾ 25 ਫਿਲਮਾਂ ਤੇ 108 ਮੈਗਜ਼ੀਨਾਂ ਦੀ ਬਣੀ ਕਵਰ ਗਰਲ, ਬੱਚੇ ਹੁੰਦੇ ਹੀ ਛੱਡਿਆ ਬਾਲੀਵੁੱਡ

06

ਸੇਲੀਨਾ ਜੇਤਲੀ ਨੇ ਅੱਗੇ ਲਿਖਿਆ, “25 ਫਿਲਮਾਂ, 36 ਬ੍ਰਾਂਡ ਐਂਡੋਰਸਮੈਂਟਸ, 108 ਟਾਪ ਦੇ ਮੈਗਜ਼ੀਨ ਕਵਰ, ਦੋ ਜੁੜਵਾਂ ਬੱਚਿਆਂ ਦਾ ਆਸ਼ੀਰਵਾਦ, ਇੱਕ ਫਿਲਮਫੇਅਰ ਅਵਾਰਡ, ਹਾਰਵੇ ਮਿਲਕ ਫਾਊਂਡੇਸ਼ਨ ਦਾ ਲੀਲਾ ਵਾਟਸਨ ਅਵਾਰਡ, ਸੰਯੁਕਤ ਰਾਸ਼ਟਰ ਰਾਜਦੂਤ ਅਤੇ ਅਣਗਿਣਤ ਅਭੁੱਲ ਪਲਾਂ ਬਾਅਦ… ਮੈਂ ਇੱਥੇ ਹਾਂ।”