Punjab

Complete information on the auspicious moment of Diwali Know how to please Maa Lakshmi hdb – News18 ਪੰਜਾਬੀ

ਦੇਸ਼ ਭਰ ਦੇ ਵਿੱਚ ਅੱਜ ਦੀਵਾਲੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਕਈ ਥਾਵਾਂ ਦੇ ਉੱਤੇ ਦੀਵਾਲੀ ਨੂੰ ਲੈ ਕੇ ਖੂਬ ਰੌਣਕਾਂ ਵੀ ਲੱਗੀਆਂ ਹੋਈਆਂ ਹਨ। ਇਸੀ ਵਿਚਕਾਰ ਲੋਕਾਂ ਨੂੰ ਕਾਫੀ ਜਾਨਣ ਦੀ ਇਹ ਉਤਸੁਕਤਾ ਹੈ ਕਿ ਆਖਿਰ ਅੱਜ ਸਹੀ ਮੁਹਰਤ ਕਿੰਨੇ ਵਜੇ ਦਾ ਹੈ? ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਪੰਡਿਤ ਸੁਭਾਸ਼ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਦੇ ਵਿੱਚ ਉਹਨਾਂ ਨੇ ਅੱਜ ਦੇ ਸ਼ੁਭ ਮਹੂਰਤ ਬਾਰੇ ਦੱਸਿਆ ਤੇ ਨਾਲ ਹੀ ਕਿਵੇਂ ਮਾਤਾ ਲਕਸ਼ਮੀ ਜੀ ਦੀ ਪੂਜਾ ਕਰਨੀ ਹੈ। ਉਸ ਤਰੀਕੇ ਦੇ ਬਾਰੇ ਵੀ ਸਮਝਾਇਆ ਹੈ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
ਪਾਵਰ ਲਿਫਟਿੰਗ ’ਚ ਪੰਜਾਬ ਦੀ ਧਾਕ… ਥਾਈਲੈਂਡ ’ਚ ਦਿਖੇਗਾ ਗੱਭਰੂਆਂ ਦੀ ਜਵਾਨੀ ਦਾ ਜਲਵਾ

ਮਾਤਾ ਲਕਸ਼ਮੀ ਜੀ ਦੀ ਪੂਜਾ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਮਲ ਦੇ ਫੁੱਲ ਦਾ ਇੱਕ ਆਪਣਾ ਹੀ ਅਲੱਗ ਮਹੱਤਵ ਹੈ। ਕਿਉਂਕਿ ਜੇਕਰ ਕੋਈ ਕਮਲ ਦਾ ਫੁੱਲ ਪੂਜਾ ਦੇ ਵਿੱਚ ਰੱਖ ਕੇ ਮਾਤਾ ਦੀ ਪੂਜਾ ਕਰਦਾ ਹੈ ਤਾਂ ਕਦੇ ਵੀ ਉਸਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ। ਕਿਉਂਕਿ ਕਮਲ ਦਾ ਫੁੱਲ ਮਾਤਾ ਲਕਸ਼ਮੀ ਜੀ ਨੂੰ ਸਭ ਤੋਂ ਵੱਧ ਪਸੰਦ ਹੈ।

ਪੁਰਾਣੇ ਕੱਪੜੇ ਦਾਨ ਕਰਨ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲਾਂ


ਪੁਰਾਣੇ ਕੱਪੜੇ ਦਾਨ ਕਰਨ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲਾਂ

ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਸਪੈਸ਼ਲ ਇਹ ਫੁੱਲ ਮੰਗਵਾਏ ਜਾ ਰਹੇ ਹਨ। ਜੋਕਿ ਬੰਗਲੌਰ ਤੋਂ ਲਿਆਂਦੇ ਜਾ ਰਹੇ ਹਨ। ਦੱਸ ਦਈਏ ਕਿ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਖਿੜਦਾ ਹੈ ਪਰ ਫਿਰ ਵੀ ਉਸਦੇ ਉੱਤੇ ਉਹਨਾਂ ਦਾ ਕਹਿਣਾ ਹੈ ਕਿ ਉਸ ਤੇ ਚਿੱਕੜ ਨਹੀਂ ਲੱਗਦਾ।

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ   



https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ   
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ   
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ   



https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button