National
Loan Scam: ਸਾਵਧਾਨ! ਤੁਹਾਡੇ ਨਾਲ ਵੀ ਹੋ ਸਕਦੀ ਹੈ ਠੱਗੀ, ਲੋਨ ਦੇ ਨਾਂ 'ਤੇ 11 ਕਰੋੜ…

ਔਰਤਾਂ ਨੂੰ ਆਤਮ ਨਿਰਭਰ ਬਣਨ ਦਾ ਸੁਪਨਾ ਦੇ ਕੇ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ। ਮਨੀ ਲਾਂਡਰਿੰਗ ਕੰਪਨੀ ਨੂੰ ਬੰਦ ਕਰਨ ਤੋਂ ਬਾਅਦ ਇਸ ਦੇ ਏਜੰਟ ਅਤੇ ਸੰਚਾਲਕ ਫਰਾਰ ਹੋ ਗਏ ਹਨ। ਫਲੋਰਾ ਫਾਊਂਡੇਸ਼ਨ ਮੈਕਸ ਕੰਪਨੀ ਦੇ ਏਜੰਟਾਂ ਅਤੇ ਸੰਚਾਲਕਾਂ ਨੇ ਇਹ ਧੋਖਾਧੜੀ ਕੀਤੀ ਹੈ। ਔਰਤਾਂ ਦੇ ਨਾਂ ‘ਤੇ ਕਰੋੜਾਂ ਰੁਪਏ ਦੇ ਲੋਨ ਦੀ ਰਕਮ ਕਢਵਾਈ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀ ਕੰਪਨੀ ਦੇ ਖਾਤੇ ‘ਚ ਜਮ੍ਹਾ ਕਰ ਦਿੱਤੀ ਗਈ।