Health Tips
60 ਸਾਲ ਦੀ ਉਮਰ 'ਚ ਮਹਿਸੂਸ ਕਰੋਗੇ 25 ਸਾਲ ਦੀ ਊਰਜਾ! ਕਮਜ਼ੋਰੀ ਅਤੇ ਥਕਾਵਟ ਨੂੰ…

ਆਯੁਰਵੈਦਿਕ ਡਾ. ਪੂਨਮ ਰਾਏ ਨੇ ਦੱਸਿਆ ਕਿ ਸੌਗੀ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ, ਫਾਈਬਰ, ਕੈਲਸ਼ੀਅਮ ਵਰਗੇ ਵਿਟਾਮਿਨ ਪਾਏ ਜਾਂਦੇ ਹਨ। ਸੌਗੀ ਦਾ ਸੇਵਨ ਰੋਜ਼ਾਨਾ ਸਵੇਰੇ ਕਰਨਾ ਚਾਹੀਦਾ ਹੈ। ਇਸ ਦੇ ਲਈ ਸੌਗੀ ਦੇ 20 ਟੁਕੜਿਆਂ ਨੂੰ ਰਾਤ ਭਰ ਪਾਣੀ ‘ਚ ਭਿੱਜ ਕੇ ਰੱਖੋ। ਸਵੇਰੇ ਖਾਲੀ ਪੇਟ ਇਸ ਦਾ ਪਾਣੀ ਪੀਓ ਅਤੇ ਭਿੱਜੀ ਹੋਈ ਸੌਗੀ ਖਾਓ।