National
ਇੰਟੈਲੀਜੈਂਸ ਅਲਰਟ: ਰਾਜੌਰੀ 'ਚ ਫਿਰ ਤੋਂ ਦਹਿਸ਼ਤਗਰਦੀ ਦੀ ਸਾਜ਼ਿਸ਼…

Terror Attack Secret Alert: ਸਰਦੀ ਦਾ ਮੌਸਮ ਪੂਰੀ ਤਰ੍ਹਾਂ ਨਾਲ ਆਉਣ ਤੋਂ ਪਹਿਲਾਂ ਪਾਕਿਸਤਾਨੀ ਅੱਤਵਾਦੀ ਜੰਮੂ-ਕਸ਼ਮੀਰ ‘ਚ ਦਾਖਲ ਹੋਣ ਦੀ ਤਿਆਰੀ ਕਰ ਰਹੇ ਹਨ। ਇੰਟੈਲੀਜੈਂਸ ਅਲਰਟ ਨੇ ਲਸ਼ਕਰ-ਏ-ਤੋਇਬਾ ਦੀ ਵੱਡੀ ਸਾਜ਼ਿਸ਼ ਦਾ ਖੁਲਾਸਾ ਕੀਤਾ ਹੈ।