Punjab
ਚੱਬੇਵਾਲ ਤੇ ਡੇਰਾ ਬਾਬਾ ਨਾਨਕ ‘ਚ BJP ਦੀ ਜ਼ਮਾਨਤ ਜ਼ਬਤ

Punjab Bypoll Election Result 2024 : ਚੱਬੇਵਾਲ ਤੇ ਡੇਰਾ ਬਾਬਾ ਨਾਨਕ ‘ਚ BJP ਦੀ ਜ਼ਮਾਨਤ ਜ਼ਬਤ, ਚੱਬੇਵਾਲ ਵਿੱਚ BJP ਦੇ ਸੋਹਣ ਸਿੰਘ ਠੰਡਲ ਨੂੰ ਪਈਆਂ ਮਹਿਜ਼ 8,692 ਵੋਟਾਂ, ਡੇਰਾ ਬਾਬਾ ਨਾਨਕ ਵਿੱਚ BJP ਦੇ ਰਵੀਕਰਨ ਕਾਹਲੋਂ ਦੀ ਜ਼ਮਾਨਤ ਜ਼ਬਤ