Punjab
ਚੰਡੀਗੜ੍ਹ ਚ AAP ਦਾ ਹੱਲਾ-ਬੋਲ, ਮੰਤਰੀ ਹਰਜੋਤ ਬੈਂਸ ਨੂੰ ਲੱਗੀ ਸੱਟ

Chandigarh AAP Protest LIVE | ਚੰਡੀਗੜ੍ਹ ਚ AAP ਦਾ ਹੱਲਾ-ਬੋਲ, ਮੰਤਰੀ ਹਰਜੋਤ ਬੈਂਸ ਨੂੰ ਲੱਗੀ ਸੱਟ,
ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੈਨੂੰ ਸੱਟ ਦੀ ਕੋਈ ਪਰਵਾਹ ਨਹੀਂ ਹੈ, ਜਿਹੜਾ ਇਨ੍ਹਾਂ ਨੇ ਪੱਗ ਦਾ ਹਸ਼ਰ ਕੀਤਾ ਇਸਦਾ ਦੁੱਖ ਹੈ।