Sports
ਜਸਪ੍ਰੀਤ ਬੁਮਰਾਹ ਦਾ ਇੱਕ ਹੋਰ ਚਮਤਕਾਰ, ਸਾਬਕਾ ਕਪਤਾਨ ਕਪਿਲ ਦੇਵ ਦੀ ਖਾਸ ਸੂਚੀ ਵਿੱਚ ਜਗ੍ਹਾ ਬਣਾਈ

06

ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ‘ਚ ਬੁਮਰਾਹ ਟੀਮ ਦੀ ਕਪਤਾਨੀ ਕਰ ਰਹੇ ਹਨ। ਪਰਥ ਟੈਸਟ ‘ਚ ਇਸ ਦਿੱਗਜ ਨੇ ਸਾਬਕਾ ਭਾਰਤੀ ਕਪਤਾਨ ਵਿਨੂ ਮਾਂਕੜ, ਬਿਸ਼ਨ ਸਿੰਘ ਬੇਦੀ, ਕਪਿਲ ਦੇਵ ਅਤੇ ਅਨਿਲ ਕੁੰਬਲੇ ਦੀ ਸੂਚੀ ‘ਚ ਜਗ੍ਹਾ ਬਣਾ ਲਈ ਹੈ। (AP)