Sports
Agra’s powerful all-rounder Deepti Sharma is ready to shine in the Australia series and Women’s T20 World Cup matches. – News18 ਪੰਜਾਬੀ

02

ਦੀਪਤੀ ਸ਼ਰਮਾ ਦਾ ਵਨਡੇ ਕ੍ਰਿਕਟ ‘ਚ ਹੁਣ ਤੱਕ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ 2014 ‘ਚ ਦੀਪਤੀ ਨੇ ਆਪਣਾ ਪਹਿਲਾ ਮੈਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਸੀ। ਜਿਸ ਤੋਂ ਬਾਅਦ 2017 ‘ਚ ਦੀਪਤੀ ਨੇ ਆਇਰਲੈਂਡ ਦੇ ਖਿਲਾਫ 188 ਦੌੜਾਂ ਦੀ ਵੱਡੀ ਪਾਰੀ ਖੇਡੀ, ਜੋ ਮਹਿਲਾ ਵਨਡੇ ਕ੍ਰਿਕਟ ‘ਚ ਦੂਜਾ ਸਭ ਤੋਂ ਵੱਡਾ ਸਕੋਰ ਹੈ।