International
PM ਮੋਦੀ ਇਸ ਦੇਸ਼ ਦੌਰੇ ‘ਤੇ ਪਹੁੰਚੇ ਤਾਂ ਰਾਸ਼ਟਰਪਤੀ ਤੋਂ ਲੈ ਕੇ ਪੂਰੀ ਕੈਬਨਿਟ ਉਨ੍ਹਾਂ ਦੇ ਸਵਾਗਤ ਲਈ ਏਅਰਪੋਰਟ ‘ਤੇ ਪਹੁੰਚੀ

03

ਪੀਐਮ ਨੇ ਐਕਸ ‘ਤੇ ਲਿਖਿਆ, ‘ਮੈਂ ਕੁਝ ਸਮਾਂ ਪਹਿਲਾਂ ਗੁਆਨਾ ਪਹੁੰਚਿਆ ਹਾਂ। ਹਵਾਈ ਅੱਡੇ ‘ਤੇ ਸਾਡਾ ਸਵਾਗਤ ਕਰਨ ਲਈ ਰਾਸ਼ਟਰਪਤੀ ਡਾ. ਇਰਫਾਨ ਅਲੀ, ਪ੍ਰਧਾਨ ਮੰਤਰੀ ਮਾਰਕ ਐਂਥਨੀ ਫਿਲਿਪਸ, ਸੀਨੀਅਰ ਮੰਤਰੀਆਂ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ। ਮੈਨੂੰ ਭਰੋਸਾ ਹੈ ਕਿ ਇਹ ਦੌਰਾ ਸਾਡੇ ਦੇਸ਼ਾਂ ਦਰਮਿਆਨ ਦੋਸਤੀ ਨੂੰ ਹੋਰ ਮਜ਼ਬੂਤ ਕਰੇਗਾ।