Entertainment
2 ਬੱਚਿਆਂ ਦੀ ਮਾਂ ਬਣੀ ਸਭ ਤੋਂ ਮਹਿੰਗੀ ਅਭਿਨੇਤਰੀ, ਆਲੀਆ-ਦੀਪਿਕਾ ਨੂੰ ਦਿੰਦੀ ਹੈ ਟੱਕਰ

ਦੱਖਣ ਦੀ ਇਸ ਮਸ਼ਹੂਰ ਅਦਾਕਾਰਾ ਨੇ ਪਿਛਲੇ ਸਾਲ ਸ਼ਾਹਰੁਖ ਖਾਨ ਦੀ ਫਿਲਮ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਉਨ੍ਹਾਂ ਦੀ ਪਹਿਲੀ ਹੀ ਫਿਲਮ ਬਾਕਸ ਆਫਿਸ ‘ਤੇ ਬਲਾਕਬਸਟਰ ਸਾਬਤ ਹੋਈ ਸੀ। ਅੱਜ ਆਪਣਾ ਜਨਮਦਿਨ ਮਨਾ ਰਹੀ ਸਾਊਥ ਦੀ ਇਸ ਸੁਪਰਸਟਾਰ ਅਦਾਕਾਰਾ ਨੇ ਫੀਸ ਦੇ ਮਾਮਲੇ ‘ਚ ਦੀਪਿਕਾ ਪਾਦੂਕੋਣ ਅਤੇ ਆਲੀਆ ਭੱਟ ਨੂੰ ਟੱਕਰ ਦਿੰਦੀ ਹੈ।