Punjab
Punjab ‘ਚ ਇਹ ਸ਼ਹਿਰ ਸਭ ਤੋਂ ਵੱਧ ਪ੍ਰਦੂਸ਼ਿਤ, AQI 250 ਪਾਰ

ਚੰਡੀਗੜ੍ਹ ਤੇ ਪੰਜਾਬ ਦੀ ਆਬੋ ਹਵਾ ‘ਚ ਕੁਝ ਸੁਧਾਰ। ਚੰਡੀਗੜ੍ਹ ‘ਚ AQI 300 ਤੋਂ ਹੇਠਾਂ ਆਇਆ। ਪੰਜਾਬ ‘ਚ ਅੰਮ੍ਰਿਤਸਰ ਸ਼ਹਿਰ ਸਭ ਤੋਂ ਵੱਧ ਪ੍ਰਦੂਸ਼ਿਤ। ਅੰਮ੍ਰਿਤਸਰ ‘ਚ AQI 250 ਦਰਜ ਕੀਤਾ ਗਿਆ ਹਾਲਾਂਕਿ ਕੱਲ੍ਹ ਸ਼ਾਮ ਅੰਮ੍ਰਿਤਸਰ ‘ਚ ਕੁਝ ਥਾਵਾਂ ‘ਤੇ ਹਲਕਾ ਮੀਂਹ ਵੀ ਪਿਆ ਹੈ, ਬਾਵਜੂਦ ਇਸਦੇ AQI 250 ‘ਤੇ ਹੈ। ਰਾਜਧਾਨੀ ਦਿੱਲੀ ‘ਚ ਅਜੇ ਵੀ AQI 500 ਦੇ ਕਰੀਬ ਬਣਿਆ ਹੋਇਆ…