Tech
Meta ਨੂੰ ਝਟਕਾ, CCI ਨੇ ਲਗਾਇਆ 213 ਕਰੋੜ ਦਾ ਜੁਰਮਾਨਾ, WhatsApp ਦੀ ਨਿੱਜਤਾ ਨੀਤੀ ਨਾਲ ਜੁੜਿਆ ਮਾਮਲਾ

01

ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਦੀ ਮਲਕੀਅਤ ਵਾਲੀ Meta ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਯਾਨੀ CCI ਨੇ ਮੇਟਾ ‘ਤੇ ਵੱਡੀ ਕਾਰਵਾਈ ਕਰਦੇ ਹੋਏ 213.1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।