Punjab
Canada ਦਾ ਪੰਜਾਬੀਆਂ ਨੂੰ ਇੱਕ ਹੋਰ ਝਟਕਾ, ਵੱਡੇ ਪੱਧਰ ‘ਤੇ ਡਿਪੋਰਟ ਸ਼ੁ

ਟਰੂਡੋ ਸਰਕਾਰ ਦਾ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਝਟਕਾ। ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ‘ਤੇ ਡਿਪੋਰਟ ਕਰੇਗਾ ਕੈਨੇਡਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਬਿਆਨ। ‘ਟੈਂਪਰੇਰੀ ਵੀਜ਼ਾ ‘ਤੇ ਆਏ ਜੋ ਲੋਕ ਸਮੇਂ ਸਿਰ ਵਾਪਸ ਆਪਣੇ ਦੇਸ਼ ਨਹੀਂ ਗਏ ਉਨ੍ਹਾਂ ਨੂੰ ਕਰਾਂਗੇ ਡਿਪੋਰਟ’। ‘ਨਵੇਂ ਸਾਲ ‘ਚ ਆਰਜ਼ੀ ਪ੍ਰਵਾਸੀਆਂ ਦੀ ਗਿਣਤੀ ਹੋਰ ਘੱਟ ਜਾਵੇਗੀ’। ਸਸਤ…