Punjab
Amrita Warring ਦੀ ਮੌਜੂਦਗੀ ‘ਚ ਮਹਿਲਾਵਾਂ ਬਾਰੇ ਆਹ ਕੀ ਬੋਲ ਗਏ MP C

ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ‘ਚ ਚਰਨਜੀਤ ਚੰਨੀ। ਚੰਨੀ ‘ਤੇ ਮਹਿਲਾਵਾਂ ਦਾ ਅਪਮਾਨ ਕਰਨ ਦੇ ਇਲਜ਼ਾਮ। AAP ਤੇ BJP ਨੇ ਚਰਨਜੀਤ ਚੰਨੀ ‘ਤੇ ਚੁੱਕੇ ਸਵਾਲ। CM ਰਹਿ ਚੁੱਕੇ ਚੰਨੀ ਤੋਂ ਨਹੀਂ ਸੀ ਅਜਿਹੀ ਉਮੀਦ। ਅੰਮ੍ਰਿਤਾ ਵੜਿੰਗ ਦੀ ਮੌਜੂਦਗੀ ‘ਚ ਮਹਿਲਾਵਾਂ ‘ਤੇ ਕੱਸਿਆ ਤੰਜ। ਮਹਿਲਾ ਕਮਿਸ਼ਨ ਲਵੇ ਚੰਨੀ ਖਿਲਾਫ਼ ਸਖ਼ਤ ਨੋਟਿਸ।