Sports
ਪਹਿਲਾਂ ਰੋਹਿਤ ਸ਼ਰਮਾ ਤੇ ਹੁਣ ਸੰਜੂ ਸੈਮਸਨ…ਜਰਸੀ ਦਾ ਨੰਬਰ ਬਦਲਿਆ ਤੇ ਕਿਸਮਤ ਦਾ ਸਿਤਾਰਾ ਚਮਕਿਆ

05

ਰੋਹਿਤ ਸ਼ਰਮਾ ਟੀਮ ਇੰਡੀਆ ਦੇ ਕਪਤਾਨ ਬਣੇ ਅਤੇ ਭਾਰਤ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਚੈਂਪੀਅਨ ਬਣਾਇਆ। ਜਰਸੀ ਨੰਬਰ ਬਦਲਣ ਤੋਂ ਬਾਅਦ ਉਸ ਦੇ ਕਰੀਅਰ ਨੇ ਨਵਾਂ ਮੋੜ ਲਿਆ। ਟੈਸਟ, ਵਨਡੇ ਅਤੇ ਟੀ-20 ਕ੍ਰਿਕਟ ‘ਚ ਧਮਾਕਾ ਕੀਤਾ। -AP