Punjab
Farmer Protest | ਕਿਸਾਨਾਂ ਦੇ ਰਵਾਨਾ ਹੋਣ ਤੋਂ ਪਹਿਲਾਂ ਆਹ ਕੀ ਕਰ ‘ਤਾ ਹਰਿਆਣਾ ਨੇ !

ਸ਼ੰਭੂ ਬਾਰਡਰ ‘ਤੇ ਹਰਿਆਣਾ ਵਾਲੇ ਪਾਸੇ ਸੁਰੱਖਿਆ ਦਾ ਪਹਿਰਾ। ਬਾਰਡਰ ਤੋਂ 700 ਮੀਟਰ ਪਹਿਲਾਂ ਹੀ ਲਗਾਇਆ ਨਾਕਾ। ਆਉਣ-ਜਾਣ ਵਾਲੇ ਵਾਹਨਾਂ ਨੂੰ ਰੋਕਿਆ ਜਾ ਰਿਹਾ। ਹਰਿਆਣਾ ਪੁਲਿਸ ਦੇ ਜਵਾਨਾਂ ਨੇ ਵਧਾਈ ਮੁਸਤੈਦੀ