Business
ਅਗਲੇ ਹਫ਼ਤੇ ਦੇਸ਼ ਦੇ ਪਹਿਲੇ ਵਰਟੀਕਲ ਸਮੁੰਦਰੀ ਪੁਲ ‘ਤੇ ਚੱਲੇਗੀ ਟ੍ਰੇਨ ? ਵੇਖੋ ਸਮੁੰਦਰ ‘ਤੇ ਬਣੇ ਇਸ ਅਨੋਖੇ ਪੁਲ ਦੀਆਂ ਤਸਵੀਰਾਂ…

01

ਰੇਲਵੇ ਦੇ ਸੂਤਰਾਂ ਅਨੁਸਾਰ, ਪੰਬਨ ਪੁਲ ਦਾ ਉਦਘਾਟਨ ਫਰਵਰੀ ਦੇ ਦੂਜੇ ਹਫ਼ਤੇ ਹੋ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਪੁਲ ‘ਤੇ ਪਹਿਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।